Formanchannel
ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੋਗ ਵਿੱਚ, ਦੁਨੀਆ ਭਰ ਦੀ ਜਾਣਕਾਰੀ ਜਿਹੜੀ ਕਿ ਪੰਜਾਬੀ ਦੇ ਵਿੱਚ ਅਵੇਲੇਬਲ ਹੈ ਇਸ ਵੈਬਸਾਈਟ ਤੇ, ਕੋਈ ਚੀਜ਼ ਆਪਾਂ ਨੂੰ ਇੰਟਰਨੈਟ ਤੇ ਸਮਝ ਨਹੀਂ ਆਉਂਦੀ ਤੁਸੀਂ ਇਥੇ ਆ ਕੇ ਚੈੱਕ ਕਰ ਸਕਦੇ ਹੋ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਤੇ ਡਿਟੇਲ ਵਿੱਚ ਪੰਜਾਬੀ ਦੇ ਵਿੱਚ ਜਾਣਕਾਰੀ ਹੋਵੇਗੀ।
Comments
Post a Comment